Type Here to Get Search Results !

kirtan

ਸਿਰੀਰਾਗੁ ਕਬੀਰ ਜੀਉ ਕਾ


 ੴ  ਸਤਿਗੁਰ  ਪ੍ਰਸਾਦਿ  ॥

 ਸਿਰੀਰਾਗੁ  ਕਬੀਰ  ਜੀਉ  ਕਾ  ॥  ਏਕੁ  ਸੁਆਨੁ  ਕੈ  ਘਰਿ  ਗਾਵਣਾ

 ਜਨਨੀ  ਜਾਨਤ  ਸੁਤੁ  ਬਡਾ  ਹੋਤੁ  ਹੈ  ਇਤਨਾ  ਕੁ  ਨ  ਜਾਨੈ  ਜਿ  ਦਿਨ  ਦਿਨ  ਅਵਧ  ਘਟਤੁ  ਹੈ  ॥

 ਮੋਰ  ਮੋਰ  ਕਰਿ  ਅਧਿਕ  ਲਾਡੁ  ਧਰਿ  ਪੇਖਤ  ਹੀ  ਜਮਰਾਉ  ਹਸੈ  ॥੧॥

 ਐਸਾ  ਤੈਂ  ਜਗੁ  ਭਰਮਿ  ਲਾਇਆ  ॥

 ਕੈਸੇ  ਬੂਝੈ  ਜਬ  ਮੋਹਿਆ  ਹੈ  ਮਾਇਆ  ॥੧॥  ਰਹਾਉ  ॥

 ਕਹਤ  ਕਬੀਰ  ਛੋਡਿ  ਬਿਖਿਆ  ਰਸ  ਇਤੁ  ਸੰਗਤਿ  ਨਿਹਚਉ  ਮਰਣਾ  ॥

 ਰਮਈਆ  ਜਪਹੁ  ਪ੍ਰਾਣੀ  ਅਨਤ  ਜੀਵਣ  ਬਾਣੀ  ਇਨ  ਬਿਧਿ  ਭਵ  ਸਾਗਰੁ  ਤਰਣਾ  ॥੨॥

 ਜਾਂ  ਤਿਸੁ  ਭਾਵੈ  ਤਾ  ਲਾਗੈ  ਭਾਉ  ॥

 ਭਰਮੁ  ਭੁਲਾਵਾ  ਵਿਚਹੁ  ਜਾਇ  ॥

 ਉਪਜੈ  ਸਹਜੁ  ਗਿਆਨ  ਮਤਿ  ਜਾਗੈ  ॥

 ਗੁਰ  ਪ੍ਰਸਾਦਿ  ਅੰਤਰਿ  ਲਿਵ  ਲਾਗੈ  ॥੩॥

 ਇਤੁ  ਸੰਗਤਿ  ਨਾਹੀ  ਮਰਣਾ  ॥

 ਹੁਕਮੁ  ਪਛਾਣਿ  ਤਾ  ਖਸਮੈ  ਮਿਲਣਾ  ॥੧॥  ਰਹਾਉ  ਦੂਜਾ  ॥

 ਸਿਰੀਰਾਗੁ  ਤ੍ਰਿਲੋਚਨ  ਕਾ  ॥

 ਮਾਇਆ  ਮੋਹੁ  ਮਨਿ  ਆਗਲੜਾ  ਪ੍ਰਾਣੀ  ਜਰਾ  ਮਰਣੁ  ਭਉ  ਵਿਸਰਿ  ਗਇਆ  ॥

 ਕੁਟੰਬੁ  ਦੇਖਿ  ਬਿਗਸਹਿ  ਕਮਲਾ  ਜਿਉ  ਪਰ  ਘਰਿ  ਜੋਹਹਿ  ਕਪਟ  ਨਰਾ  ॥੧॥

 ਦੂੜਾ  ਆਇਓਹਿ  ਜਮਹਿ  ਤਣਾ  ॥  ਤਿਨ  ਆਗਲੜੈ  ਮੈ  ਰਹਣੁ  ਨ  ਜਾਇ  ॥

 ਕੋਈ  ਕੋਈ  ਸਾਜਣੁ  ਆਇ  ਕਹੈ  ॥

 ਮਿਲੁ  ਮੇਰੇ  ਬੀਠੁਲਾ  ਲੈ  ਬਾਹੜੀ  ਵਲਾਇ  ॥  ਮਿਲੁ  ਮੇਰੇ  ਰਮਈਆ  ਮੈ  ਲੇਹਿ  ਛਡਾਇ  ॥੧॥  ਰਹਾਉ  ॥

 ਅਨਿਕ  ਅਨਿਕ  ਭੋਗ  ਰਾਜ  ਬਿਸਰੇ  ਪ੍ਰਾਣੀ  ਸੰਸਾਰ  ਸਾਗਰ  ਪੈ  ਅਮਰੁ  ਭਇਆ  ॥

 ਮਾਇਆ  ਮੂਠਾ  ਚੇਤਸਿ  ਨਾਹੀ  ਜਨਮੁ  ਗਵਾਇਓ  ਆਲਸੀਆ  ॥੨॥

 ਬਿਖਮ  ਘੋਰ  ਪੰਥਿ  ਚਾਲਣਾ  ਪ੍ਰਾਣੀ  ਰਵਿ  ਸਸਿ  ਤਹ  ਨ  ਪ੍ਰਵੇਸੰ  ॥

 ਮਾਇਆ  ਮੋਹੁ  ਤਬ  ਬਿਸਰਿ  ਗਇਆ  ਜਾਂ  ਤਜੀਅਲੇ  ਸੰਸਾਰੰ  ॥੩॥

 ਆਜੁ  ਮੇਰੈ  ਮਨਿ  ਪ੍ਰਗਟੁ  ਭਇਆ  ਹੈ  ਪੇਖੀਅਲੇ  ਧਰਮਰਾਓ  ॥

 ਤਹ  ਕਰ  ਦਲ  ਕਰਨਿ  ਮਹਾਬਲੀ  ਤਿਨ  ਆਗਲੜੈ  ਮੈ  ਰਹਣੁ  ਨ  ਜਾਇ  ॥੪॥

 ਜੇ  ਕੋ  ਮੂੰ  ਉਪਦੇਸੁ  ਕਰਤੁ  ਹੈ  ਤਾ  ਵਣਿ  ਤ੍ਰਿਣਿ  ਰਤੜਾ  ਨਾਰਾਇਣਾ  ॥

 ਐ  ਜੀ  ਤੂੰ  ਆਪੇ  ਸਭ  ਕਿਛੁ  ਜਾਣਦਾ  ਬਦਤਿ  ਤ੍ਰਿਲੋਚਨੁ  ਰਾਮਈਆ  ॥੫॥੨॥

 ਸ੍ਰੀਰਾਗੁ  ਭਗਤ  ਕਬੀਰ  ਜੀਉ  ਕਾ  ॥

 ਅਚਰਜ  ਏਕੁ  ਸੁਨਹੁ  ਰੇ  ਪੰਡੀਆ  ਅਬ  ਕਿਛੁ  ਕਹਨੁ  ਨ  ਜਾਈ  ॥

 ਸੁਰਿ  ਨਰ  ਗਣ  ਗੰਧ੍ਰਬ  ਜਿਨਿ  ਮੋਹੇ  ਤ੍ਰਿਭਵਣ  ਮੇਖੁਲੀ  ਲਾਈ  ॥੧॥

 ਰਾਜਾ  ਰਾਮ  ਅਨਹਦ  ਕਿੰਗੁਰੀ  ਬਾਜੈ  ॥

 ਜਾ  ਕੀ  ਦਿਸਟਿ  ਨਾਦ  ਲਿਵ  ਲਾਗੈ  ॥੧॥  ਰਹਾਉ  ॥

 ਭਾਠੀ  ਗਗਨੁ  ਸਿੰਙਿਆ  ਅਰੁ  ਚੁੰਙਿਆ  ਕਨਕ  ਕਲਸ  ਇਕੁ  ਪਾਇਆ  ॥

 ਤਿਸੁ  ਮਹਿ  ਧਾਰ  ਚੁਐ  ਅਤਿ  ਨਿਰਮਲ  ਰਸ  ਮਹਿ  ਰਸਨ  ਚੁਆਇਆ  ॥੨॥

 ਏਕ  ਜੁ  ਬਾਤ  ਅਨੂਪ  ਬਨੀ  ਹੈ  ਪਵਨ  ਪਿਆਲਾ  ਸਾਜਿਆ  ॥

 ਤੀਨਿ  ਭਵਨ  ਮਹਿ  ਏਕੋ  ਜੋਗੀ  ਕਹਹੁ  ਕਵਨੁ  ਹੈ  ਰਾਜਾ  ॥੩॥

 ਐਸੇ  ਗਿਆਨ  ਪ੍ਰਗਟਿਆ  ਪੁਰਖੋਤਮ  ਕਹੁ  ਕਬੀਰ  ਰੰਗਿ  ਰਾਤਾ  ॥

 ਅਉਰ  ਦੁਨੀ  ਸਭ  ਭਰਮਿ  ਭੁਲਾਨੀ  ਮਨੁ  ਰਾਮ  ਰਸਾਇਨ  ਮਾਤਾ  ॥੪॥੩॥

 ਸ੍ਰੀਰਾਗ  ਬਾਣੀ  ਭਗਤ  ਬੇਣੀ  ਜੀਉ  ਕੀ  ॥

 ਪਹਰਿਆ  ਕੈ  ਘਰਿ  ਗਾਵਣਾ  ॥

 ੴ  ਸਤਿਗੁਰ  ਪ੍ਰਸਾਦਿ  ॥

 ਰੇ  ਨਰ  ਗਰਭ  ਕੁੰਡਲ  ਜਬ  ਆਛਤ  ਉਰਧ  ਧਿਆਨ  ਲਿਵ  ਲਾਗਾ  ॥

 ਮਿਰਤਕ  ਪਿੰਡਿ  ਪਦ  ਮਦ  ਨਾ  ਅਹਿਨਿਸਿ  ਏਕੁ  ਅਗਿਆਨ  ਸੁ  ਨਾਗਾ  ॥

 ਤੇ  ਦਿਨ  ਸੰਮਲੁ  ਕਸਟ  ਮਹਾ  ਦੁਖ  ਅਬ  ਚਿਤੁ  ਅਧਿਕ  ਪਸਾਰਿਆ  ॥

 ਗਰਭ  ਛੋਡਿ  ਮ੍ਰਿਤ  ਮੰਡਲ  ਆਇਆ  ਤਉ  ਨਰਹਰਿ  ਮਨਹੁ  ਬਿਸਾਰਿਆ  ॥੧॥

 ਫਿਰਿ  ਪਛੁਤਾਵਹਿਗਾ  ਮੂੜਿਆ  ਤੂੰ  ਕਵਨ  ਕੁਮਤਿ  ਭ੍ਰਮਿ  ਲਾਗਾ  ॥

 ਚੇਤਿ  ਰਾਮੁ  ਨਾਹੀ  ਜਮ  ਪੁਰਿ  ਜਾਹਿਗਾ  ਜਨੁ  ਬਿਚਰੈ  ਅਨਰਾਧਾ  ॥੧॥  ਰਹਾਉ  ॥

 ਬਾਲ  ਬਿਨੋਦ  ਚਿੰਦ  ਰਸ  ਲਾਗਾ  ਖਿਨੁ  ਖਿਨੁ  ਮੋਹਿ  ਬਿਆਪੈ  ॥

 ਰਸੁ  ਮਿਸੁ  ਮੇਧੁ  ਅੰਮ੍ਰਿਤੁ  ਬਿਖੁ  ਚਾਖੀ  ਤਉ  ਪੰਚ  ਪ੍ਰਗਟ  ਸੰਤਾਪੈ  ॥

 ਜਪੁ  ਤਪੁ  ਸੰਜਮੁ  ਛੋਡਿ  ਸੁਕ੍ਰਿਤ  ਮਤਿ  ਰਾਮ  ਨਾਮੁ  ਨ  ਅਰਾਧਿਆ  ॥

 ਉਛਲਿਆ  ਕਾਮੁ  ਕਾਲ  ਮਤਿ  ਲਾਗੀ  ਤਉ  ਆਨਿ  ਸਕਤਿ  ਗਲਿ  ਬਾਂਧਿਆ  ॥੨॥

 ਤਰੁਣ  ਤੇਜੁ  ਪਰ  ਤ੍ਰਿਅ  ਮੁਖੁ  ਜੋਹਹਿ  ਸਰੁ  ਅਪਸਰੁ  ਨ  ਪਛਾਣਿਆ  ॥

 ਉਨਮਤ  ਕਾਮਿ  ਮਹਾ  ਬਿਖੁ  ਭੂਲੈ  ਪਾਪੁ  ਪੁੰਨੁ  ਨ  ਪਛਾਨਿਆ  ॥

 ਸੁਤ  ਸੰਪਤਿ  ਦੇਖਿ  ਇਹੁ  ਮਨੁ  ਗਰਬਿਆ  ਰਾਮੁ  ਰਿਦੈ  ਤੇ  ਖੋਇਆ  ॥

 ਅਵਰ  ਮਰਤ  ਮਾਇਆ  ਮਨੁ  ਤੋਲੇ  ਤਉ  ਭਗ  ਮੁਖਿ  ਜਨਮੁ  ਵਿਗੋਇਆ  ॥੩॥

 ਪੁੰਡਰ  ਕੇਸ  ਕੁਸਮ  ਤੇ  ਧਉਲੇ  ਸਪਤ  ਪਾਤਾਲ  ਕੀ  ਬਾਣੀ  ॥

 ਲੋਚਨ  ਸ੍ਰਮਹਿ  ਬੁਧਿ  ਬਲ  ਨਾਠੀ  ਤਾ  ਕਾਮੁ  ਪਵਸਿ  ਮਾਧਾਣੀ  ॥

 ਤਾ  ਤੇ  ਬਿਖੈ  ਭਈ  ਮਤਿ  ਪਾਵਸਿ  ਕਾਇਆ  ਕਮਲੁ  ਕੁਮਲਾਣਾ  ॥

 ਅਵਗਤਿ  ਬਾਣਿ  ਛੋਡਿ  ਮ੍ਰਿਤ  ਮੰਡਲਿ  ਤਉ  ਪਾਛੈ  ਪਛੁਤਾਣਾ  ॥੪॥

 ਨਿਕੁਟੀ  ਦੇਹ  ਦੇਖਿ  ਧੁਨਿ  ਉਪਜੈ  ਮਾਨ  ਕਰਤ  ਨਹੀ  ਬੂਝੈ  ॥

 ਲਾਲਚੁ  ਕਰੈ  ਜੀਵਨ  ਪਦ  ਕਾਰਨ  ਲੋਚਨ  ਕਛੂ  ਨ  ਸੂਝੈ  ॥

 ਥਾਕਾ  ਤੇਜੁ  ਉਡਿਆ  ਮਨੁ  ਪੰਖੀ  ਘਰਿ  ਆਂਗਨਿ  ਨ  ਸੁਖਾਈ  ॥

 ਬੇਣੀ  ਕਹੈ  ਸੁਨਹੁ  ਰੇ  ਭਗਤਹੁ  ਮਰਨ  ਮੁਕਤਿ  ਕਿਨਿ  ਪਾਈ  ॥੫॥

 ਸਿਰੀਰਾਗੁ  ॥

 ਤੋਹੀ  ਮੋਹੀ  ਮੋਹੀ  ਤੋਹੀ  ਅੰਤਰੁ  ਕੈਸਾ  ॥

 ਕਨਕ  ਕਟਿਕ  ਜਲ  ਤਰੰਗ  ਜੈਸਾ  ॥੧॥

 ਜਉ  ਪੈ  ਹਮ  ਨ  ਪਾਪ  ਕਰੰਤਾ  ਅਹੇ  ਅਨੰਤਾ  ॥

 ਪਤਿਤ  ਪਾਵਨ  ਨਾਮੁ  ਕੈਸੇ  ਹੁੰਤਾ  ॥੧॥  ਰਹਾਉ  ॥

 ਤੁਮ੍ਹ  ਜੁ  ਨਾਇਕ  ਆਛਹੁ  ਅੰਤਰਜਾਮੀ  ॥

 ਪ੍ਰਭ  ਤੇ  ਜਨੁ  ਜਾਨੀਜੈ  ਜਨ  ਤੇ  ਸੁਆਮੀ  ॥੨॥

 ਸਰੀਰੁ  ਆਰਾਧੈ  ਮੋ  ਕਉ  ਬੀਚਾਰੁ  ਦੇਹੂ  ॥

 ਰਵਿਦਾਸ  ਸਮ  ਦਲ  ਸਮਝਾਵੈ  ਕੋਊ  ॥੩॥

Post a Comment

0 Comments
* Please Don't Spam Here. All the Comments are Reviewed by Admin.