ਅੰਮ੍ਰਿਤ ਵੇਲੇ ਦਾ ਜਾਪ
❁ ਗੁਰ ਮੰਤ੍ਰ ❁
ਵਾਹਿਗੁਰੂ ਗੁਰਮੰਤ੍ਰ ਹੈ ਜਪਿ ਹਉਮੈ ਖੋਈ।
ਵਾਹਿਗੁਰੂ
ਫ਼ੁਰਮਾਨ ਦਸਮੇਸ਼ ਜੀ ਦਾ
ਬਿਸਨ ਪਦ ਪੁੰਨਿਯਾਕੀ ਕਨਿਸ਼੍ਟ ਖੰਭਾਯਚ
ਕਲਪ ਕਲਪ ਪ੍ਰਤਿ ਅਖ੍ਹਛਰ ਕਹੀ ॥
ਸ੍ਰੀ ਗੁਰ ਨਾਨਕ ਜਪਯੋ ਸਹੀ ॥੩॥
ਸਾ ਮੰਤ੍ਰ ਪ੍ਰਭ ਖਾਲਸਹ ਦੀਨਾ ॥
ਵਾਹਿਗੁਰੂ ਪਦ ਪਾਵਨ ਕੀਨਾ ॥੪॥
(ਸ੍ਰੀ ਸਰਬ ਲੋਹ ਗ੍ਰੰਥ ਪਾ. ੧੦ ਪੰਨਾ ੬੪੨)
